sikhi for dummies
Back

324, 338-9, 1367, 1372.) Kabeer ji Goshti, Krishna, God, Sikhs

Page 324 Goshti- Gauri Kabeer ji- ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ What use is chanting, and what use is penance, fasting or devotional worship, ਜਾ ਕੈ ਰਿਦੈ ਭਾਉ ਹੈ ਦੂਜਾ ॥੧॥ To one whose heart is filled with the love of duality? ||1|| ਰੇ ਜਨ ਮਨੁ ਮਾਧਉ ਸਿਉ ਲਾਈਐ ॥ O humble people, link your mind to the Lord. ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ Through cleverness, the four-armed Lord is not obtained. ||Pause|| ਪਰਹਰੁ ਲੋਭੁ ਅਰੁ ਲੋਕਾਚਾਰੁ ॥ Set aside your greed and worldly ways. ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ Set aside sexual desire, anger and egotism. ||2|| ਕਰਮ ਕਰਤ ਬਧੇ ਅਹੰਮੇਵ ॥ Ritual practices bind people in egotism; ਮਿਲਿ ਪਾਥਰ ਕੀ ਕਰਹੀ ਸੇਵ ॥੩॥ Meeting together, they worship stones. ||3|| ਕਹੁ ਕਬੀਰ ਭਗਤਿ ਕਰਿ ਪਾਇਆ ॥ Says Kabeer, He is obtained only by devotional worship. ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥ Through innocent love, the Lord is met. ||4||6|| Page 338-339 Krishna- Gauri Kabeer ji- ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ Wandering through 8.4 million incarnations, Krishna's father Nand was totally exhausted. ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥ Because of his devotion, Krishna was incarnated in his home; how great was the good fortune of this poor man! ||1|| ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ You say that Krishna was Nand's son, but whose son was Nand himself? ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥ When there was no earth or ether or the ten directions, where was this Nand then? ||1||Pause|| ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ He does not fall into misfortune, and He does not take birth; His Name is the Immaculate Lord. ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥ Kabeer's Lord is such a Lord and Master, who has no mother or father. ||2||19||70|| Page 1367 God- Salok Kabeer ji- ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ Kabeer, my mind has become immaculate, like the waters of the Ganges. ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥ The Lord follows after me, calling, 'Kabeer! Kabeer!'||55|| Page 1372 Sikhs- Salok Kabeer ji- ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ Kabeer, what can the True Guru do, when His Sikhs are at fault? ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ The blind do not take in any of His Teachings; it is as useless as blowing into bamboo. ||158||